• August 08, 2015

    ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਆਵੈ।। (ਅੰਗ ४०१)
    ਚੰਗੇ ਮੰਦੇ ਸ਼ਗਨਾ ਦੇ ਸਹਿਮ ਉਸ ਮਨੁੱਖ ਨੂੰ ਚਿੰਮ੍ਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀ ਵੱਸਦਾ।
    Good and bad omens affect those who do not adorn Lord in mind.


    No comments:

    Post a Comment